ਐਸ.ਡੀ.ਐਮ. ਕਿਰਨਾਨਾ ਦੁਕਾਨਦਾਰਾਂ ਨਾਲ ਕਰਫਿ ਚਾਲੂ ‘ਤੇ ਮੀਟਿੰਗ ਕਰਦੇ ਹੋਏ
Date 25-3-2020
ਐਂਕਰ ਕਰੋਨਾ ਵਾਰਿਸ ਨੂੰ ਲੈ ਕੇ ਜਿੱਥੇ ਕਿ ਪੂਰੇ ਪੰਜਾਬ ਦੇ ਵਿਚ ਕਰਫਿਊਜਾਰੀ ਹੈ ਐਸਡੀਐਮ ਨਾਭਾ ਸੂਬਾ ਸਿੰਘ ਨੇ ਨਾਭਾ ਸ਼ਹਿਰ ਵਿੱਚ ਵੱਸਦੇ ਲੋਕਾਂ ਲਈ ਲਿਆ ਵੱਡਾ ਫੈਸਲਾ, ਕੌਂਸਲਰਾਂ ਅਤੇ ਵਪਾਰੀਆਂ ਅਤੇ ਮੈਡੀਕਲ ਨਾਲ ਸਬੰਧਤ ਦੁਕਾਨਦਾਰਾਂ ਨਾਲ ਕੀਤੀ ਮੀਟਿੰਗ, ਮੀਟਿੰਗ ਦੌਰਾਨ ਨਾਭਾ ਨੂੰ 23ਵਾਰਡਾਂ ਦੇ ਵਿੱਚ ਵੰਡਿਆ ਗਿਆ, ਹਰ ਇੱਕ ਵਾਰਡ ਦਾ ਕੌਂਸਲਰ ਜ਼ਿੰਮੇਵਾਰ ਹੋਵੇਗਾ ਇੱਕ ਵਾਰਡ ਦੇ ਵਿੱਚੋਂ ਪੰਜ ਪ੍ਰਚੂਨ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਸੀ ਹੈ,ਇਨ੍ਹਾਂ ਦੁਕਾਨਾਂ ਤੋਂ ਕੌਂਸਲਰ ਆਪਣੀ ਆਪਣੀ ਵਾਰਡ ਦੇ ਵਿੱਚ ਸਾਮਾਨ ਮੁਹੱਈਆ ਕਰਵਾਉਣਗੇ, ਇਸੇ ਤਰ੍ਹਾਂ ਕਬਾੜ ਮਗਰ ਦੋ ਮੈਡੀਕਲ ਦੁਕਾਨਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ, ਸਬਜ਼ੀਆਂ ਅਤੇ ਫ਼ਲਾਂ ਲਈ ਵੀ ਇਸੇ ਤਰ੍ਹਾਂ ਨਿਯਮ ਲਾਗੂ ਕੀਤੇ ਜਾਣਗੇ, ਐਸਡੀਐਮ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕਾਲਾਬਜ਼ਾਰੀ ਕਰਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ, ਮੀਟਿੰਗ ਦੌਰਾਨ ਸਾਰੇ ਮਹਿਕਮਿਆਂ ਦੇ ਅਫ਼ਸਰ ਸੱਦੇ ਗਏ ਜਿਨ੍ਹਾਂ ਵਿੱਚ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ, ਇਸ ਸਬੰਧੀ ਕੌਾਸਲਰਾਂ ਅਤੇ ਵਪਾਰੀਆਂ ਨੇ ਐਸਡੀਐਮ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਤਨਦੇਹੀ ਨਾਲ ਡਿਊਟੀ ਨਿਭਾਈ ਜਾਵੇਗੀ ਕੋਈ ਕੁਤਾਹੀ ਨਹੀਂ ਵਰਤੀ ਜਾਵੇਗੀ