ਅਮ੍ਰਿਤਸਰ ਦੇ ਗੁਰੂ ਹਸਪਤਾਲ ਵਿਚ ਇਨਟਰਸਿਪ ਡਾਕਟਰਾ ਵਲੌ ਵਿਰੁਧ ਜਮ ਕੇ ਰੌਸ਼ ਪ੍ਰਦਰਸ਼ਨ ਕੀਤਾ |
ਅਮ੍ਰਿਤਸਰ:- ਅਜ ਅਮ੍ਰਿਤਸਰ ਦੇ ਗੁਰੂ ਹਸਪਤਾਲ ਵਿਚ ਇਨਟਰਸਿਪ ਡਾਕਟਰਾ ਵਲੌ ਆਪਨੇ ਸਟਾਈਫਨ ਸੰਬਧੀ ਸਰਕਾਰ ਵਿਰੁਧ ਜਮ ਕੇ ਰੌਸ਼ ਪ੍ਰਦਰਸ਼ਨ ਕੀਤਾ ਗਿਆ ।
ਇਸ ਮੌਕੇ ਰੌਸ਼ ਪ੍ਰਦਰਸ਼ਨ ਕਰਦਿਆਂ ਉਹਨਾਂ ਵਲੌ ਬੂਟ ਪਾਲਿਸ, ਚਾਹ ਦੇ ਸਟਾਲ ਅਤੇ ਲੱਡੂ ਦੇ ਠੇਲੇ ਤੇ ਲੱਡੂ ਵੇਚ ਕੇ ਸਰਕਾਰ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਜਿਹਨਾਂ ਸਟਾਈਫਨ ਸਰਕਾਰ ਵਲੋਂ ਉਹਨਾਂ ਨੂੰ ਦਿਤਾ ਜਾ ਰਿਹਾ ਹੈ ਉਸ ਨਾਲੌ ਜਿਆਦਾ ਪੈਸੇ ਤਾ ਉਹ ਰੇਹੜੀ ਦਿਹਾੜੀ ਲਗਾ ਕੇ ਕਮਾ ਸਕਦੇ ਹਨ ।
ਇਸ ਲਈ ਉਹਨਾਂ ਦੀ ਸਰਕਾਰ ਕੌਲੌ ਇਹ ਮੰਗ ਹੈ ਕਿ ਬਾਕੀ ਸੂਬਿਆਂ ਵਾਂਗ ਉਹਨਾਂ ਨੂੰ ਵੀ ਬਣਦਾ ਸਟਾਈਫਨ ਦਿਤਾ ਜਾਵੇ ਤਾ ਜੋ ਉਹ ਇਕ ਪਰੋਫੈਸਨਲ ਡਾਕਟਰ ਵਾਂਗ ਕੰਮ ਕਰਨ ਨਾ ਕਿ ਮਜ਼ਦੂਰਾਂ ਵਾਂਗ ਕਟ ਮਿਲ ਰਹੇ ਸਟਾਈਫਨ ਦੇ ਚਲਦਿਆਂ ਮਜਦੂਰੀ ਕਰਨ ਲਈ ਮਜਬੂਰ ਹੌਣ।
ਸਰਕਾਰ ਵਲੋਂ ਫੀਸਾਂ ਵਿੱਚ 10 ਗੁਣਾ ਵਾਧਾ ਕਰਨ ਅਤੇ ਸਟਾਈਫਨ ਨਾ ਵਧਾਉਣ ਦੇ ਰੌਸ਼ ਵਿਚ ਅਜ ਉਹਨਾਂ ਵਲੋਂ ਰੋਸ਼ ਵਜੋਂ ਰੇਹੜੀ ਡ
ਠੇਲੇ ਲਗਾ ਕੇ ਰੌਸ਼ ਪ੍ਰਦਰਸ਼ਨ ਕੀਤਾ ਗਿਆ ਹੈ ।