Punjab

Sipr And Cipr Hand Over New Vehicles To Pr Officers

SIPR AND CIPR HAND OVER NEW VEHICLES TO PR OFFICERS

MOVE AIMED AT BRINGING MORE EFFICACY IN WORKING OF INFORMATION AND PUBLIC RELATIONS, DEPARTMENT

Chandigarh, September 14-

In order to bring more efficacy in working of Information and Public Relations, department the Secretary of the department Mr. Gurkirat Kirpal Singh and Commissioner Mr. Kamal Kishore Yadav today handed the keys of seven new vehicles to the officers.

Handing over the vehicles to PR officers here at a simple but impressive ceremony, the Secretary said that the move is aimed at further streamlining the functioning of the department. He said that the department had been working tirelessly to boost the image of the government across the nook and corner of the state. Mr. Gurkirat Kirpal Singh said that some of the existing vehicles of the department had completed their term due to which it was the urgent need to replace them.

The Secretary further said that keeping in view the administrative requirement of replacing the old worn out vehicles with the new ones, this decision has been taken. He expressed hope that new vehicles will further help in enhancing the efficiency of the department by ensuring comfortable journey to the officers in the field as well as at the headquarters. Mr. Gurkirat Kirpal Singh said that the government has already made strenuous efforts to equip the department with hi-tech equipments and infra structure to cope up with the emerging challenges.

Meanwhile, the Commissioner called upon the officers of the department to make all out efforts for disseminating the message of pro-people and development oriented policies of the state government amongst the masses. Mr. Yadav said that the officers should further make optimum utilization of media and social media platforms for this purpose. He also congratulated the officers for getting the new vehicles adding that it will help in enhancing their productivity and performance.

On the occasion Special Secretary Information and Public Relations Dr. Senu Duggal and Additional Director Dr. Opinder Singh Lamba were also present.

—————-

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ

ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਅਤੇ ਕਮਿਸ਼ਨਰ ਨੇ ਲੋਕ ਸੰਪਰਕ ਅਧਿਕਾਰੀਆਂ ਨੂੰ ਸੌਂਪੇ ਨਵੇਂ ਵਾਹਨ

ਇਸ ਕਦਮ ਦਾ ਉਦੇਸ਼ ਵਿਭਾਗ ਦੇ ਕੰਮਕਾਜ ਵਿੱਚ ਵਧੇਰੇ ਕੁਸ਼ਲਤਾ ਲਿਆਉਣਾ

ਚੰਡੀਗੜ੍ਹ, 14 ਸਤੰਬਰ:

ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਕੰਮ ਵਿੱਚ ਵਧੇਰੇ ਕੁਸ਼ਲਤਾ ਲਿਆਉਣ ਲਈ ਵਿਭਾਗ ਦੇ ਸਕੱਤਰ ਸ੍ਰੀ ਗੁਰਕਿਰਤ ਕਿ੍ਰਪਾਲ ਸਿੰਘ ਅਤੇ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਅੱਜ ਅਧਿਕਾਰੀਆਂ ਨੂੰ ਸੱਤ ਨਵੇਂ ਵਾਹਨਾਂ ਦੀਆਂ ਚਾਬੀਆਂ ਸੌਂਪੀਆਂ।

ਇੱਥੇ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਲੋਕ ਸੰਪਰਕ ਅਧਿਕਾਰੀਆਂ ਨੂੰ ਵਾਹਨ ਸੌਂਪਦਿਆਂ ਸਕੱਤਰ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਵਿਭਾਗ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਸਰਕਾਰ ਵੱਲੋਂ ਕੀਤੇ ਜਾਂਦੇ ਕਾਰਜਾਂ ਦੇ ਸੂਬੇ ਦੇ ਹਰ ਕੋਨੇ ਤੱਕ ਪਸਾਰ ਲਈ ਅਣਥੱਕ ਮਿਹਨਤ ਕਰ ਰਿਹਾ ਹੈ। ਸ੍ਰੀ ਗੁਰਕਿਰਤ ਕਿ੍ਰਪਾਲ ਸਿੰਘ ਨੇ ਕਿਹਾ ਕਿ ਵਿਭਾਗ ਦੇ ਕੁਝ ਮੌਜੂਦਾ ਵਾਹਨਾਂ ਦੀ ਮਿਆਦ ਪੁੱਗ ਚੁੱਕੀ ਸੀ ਜਿਸ ਕਾਰਨ ਇਨ੍ਹਾਂ ਨੂੰ ਬਦਲਣ ਦੀ ਫੌਰੀ ਲੋੜ ਸੀ।

ਸਕੱਤਰ ਨੇ ਅੱਗੇ ਕਿਹਾ ਕਿ ਪੁਰਾਣੇ ਮਿਆਦ ਪੁਗਾ ਚੁੱਕੇ ਵਾਹਨਾਂ ਨੂੰ ਬਦਲਣ ਦੀ ਪ੍ਰਬੰਧਕੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਨਵੇਂ ਵਾਹਨ ਫ਼ੀਲਡ ਵਿੱਚ ਅਤੇ ਮੁੱਖ ਦਫ਼ਤਰ ਵਿਖੇ ਅਧਿਕਾਰੀਆਂ ਦੇ ਅਰਾਮਦਾਇਕ ਸਫ਼ਰ ਨੂੰ ਯਕੀਨੀ ਬਣਾ ਕੇ ਵਿਭਾਗ ਦੀ ਕਾਰਜਕੁਸ਼ਲਤਾ ਵਧਾਉਣ ਵਿੱਚ ਹੋਰ ਸਹਾਇਤਾ ਕਰਨਗੇ। ਸ੍ਰੀ ਗੁਰਕਿਰਤ ਕਿ੍ਰਪਾਲ ਸਿੰਘ ਨੇ ਕਿਹਾ ਕਿ ਸਰਕਾਰ ਨੇ ਉੱਭਰ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵਿਭਾਗ ਨੂੰ ਉੱਚ ਤਕਨੀਕੀ ਉਪਕਰਨਾਂ ਅਤੇ ਬੁਨਿਆਦੀ ਢਾਂਚੇ ਨਾਲ ਲੈਸ ਕਰਨ ਲਈ ਪਹਿਲਾਂ ਹੀ ਸਖ਼ਤ ਯਤਨ ਕੀਤੇ ਹਨ।

ਇਸ ਦੌਰਾਨ ਕਮਿਸ਼ਨਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕ-ਪੱਖੀ ਸੰਦੇਸ਼ਾਂ ਅਤੇ ਸੂਬਾ ਸਰਕਾਰ ਦੀਆਂ ਵਿਕਾਸ ਮੁਖੀ ਨੀਤੀਆਂ ਦੇ ਲੋਕਾਂ ਵਿੱਚ ਪਸਾਰ ਲਈ ਹਰ ਸੰਭਵ ਯਤਨ ਕਰਨ। ਸ੍ਰੀ ਯਾਦਵ ਨੇ ਕਿਹਾ ਕਿ ਅਧਿਕਾਰੀਆਂ ਨੂੰ ਇਸ ਮੰਤਵ ਲਈ ਮੀਡੀਆ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਵੇਂ ਵਾਹਨ ਪ੍ਰਾਪਤ ਕਰਨ ਲਈ ਵਧਾਈ ਵੀ ਦਿੱਤੀ ਅਤੇ ਕਿਹਾ ਕਿ ਇਹ ਉਨ੍ਹਾਂ ਦੀ ਕਾਰਗੁਜਾਰੀ ਨੂੰ ਵਧਾਉਣ ਵਿੱਚ ਸਹਾਇਤਾ ਕਰੇਗਾ।

ਇਸ ਮੌਕੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਵਿਸ਼ੇਸ਼ ਸਕੱਤਰ ਡਾ. ਸੇਨੂ ਦੁੱਗਲ ਅਤੇ ਵਧੀਕ ਡਾਇਰੈਕਟਰ ਡਾ. ਓਪਿੰਦਰ ਸਿੰਘ ਲਾਂਬਾ ਵੀ ਮੌਜੂਦ ਸਨ।

——–

सूचना एवं लोक संपर्क विभाग, पंजाब

सूचना एवं लोक संपर्क विभाग के सचिव और कमिश्नर ने लोक संपर्क अधिकारियों को सौंपे नए वाहन

इस कदम का उद्देश्य विभाग के कामकाज में और अधिक कुशलता लाना

चण्डीगढ़, 14 सितम्बर:

सूचना एवं लोक संपर्क विभाग के काम में और अधिक कुशलता लाने के लिए विभाग के सचिव श्री गुरकिरत किरपाल सिंह और कमिश्नर श्री कमल किशोर यादव ने आज अधिकारियों को सात नए वाहनों की चाबियाँ सौंपी।

यहाँ एक सादे परन्तु प्रभावशाली समारोह के दौरान लोक संपर्क अधिकारियों को वाहन सौंपते हुए सचिव ने कहा कि इस कदम का उद्देश्य विभाग के कामकाज को और अधिक सुचारू बनाना है। उन्होंने कहा कि विभाग, सरकार द्वारा किए जाने वाले कार्यों के राज्य के हर कोने तक प्रचार-प्रसार के लिए अथक मेहनत कर रहा है। श्री गुरकिरत किरपाल सिंह ने कहा कि विभाग के कुछ मौजूदा वाहनों की समय-सीमा पूरी हो चुकी थी, जिस कारण इनको बदलने की तत्काल ज़रूरत थी।

सचिव ने आगे कहा कि पुराने वाहनों जिनकी समय-सीमा पूरी हो चुकी है को बदलने की प्रशासनिक ज़रूरत को ध्यान में रखते हुए यह फ़ैसला लिया गया है। उन्होंने आशा अभिव्यक्त की कि नए वाहन फील्ड में और मुख्य कार्यालय में अधिकारियों के आरामदायक सफऱ को सुनिश्चित बनाकर विभाग की कार्यकुशलता बढ़ाने में और अधिक सहायता करेंगे। श्री गुरकिरत किरपाल सिंह ने कहा कि सरकार ने उभर रही चुनौतियों से निपटने के लिए विभाग को उच्च तकनीक के उपकरणों और बुनियादी ढांचे से लैस करने के लिए पहले ही सख़्त प्रयत्न किए हैं।

इस दौरान कमिश्नर ने विभाग के अधिकारियों को कहा कि वह लोक-हितैषी संदेशों और राज्य सरकार की विकास प्रमुख नीतियों के लोगों में प्रचार-प्रसार के लिए हर संभव यत्न करें। श्री यादव ने कहा कि अधिकारियों को इस मंतव्य के लिए मीडिया और सोशल मीडिया प्लेटफार्मों का अधिक से अधिक प्रयोग करना चाहिए। उन्होंने अधिकारियों को नए वाहन प्राप्त करने के लिए बधाई भी दी और कहा कि यह उनकी कारगुज़ारी को बढ़ाने में सहायता करेगा।

इस मौके पर सूचना एवं लोक संपर्क विभाग के विशेष सचिव डॉ. सेनू दुग्गल और अतिरिक्त डायरैक्टर डॉ. ओपिन्दर सिंह लाम्बा भी उपस्थित थे।

————-

Also See:

newsonline

Recent Posts

Why do Indian Students want to Study Abroad

From meager 50,000 Indians going to study abroad in 1999, the numbers have risen to…

4 hours ago

Whatfix and Deloitte India Forge Strategic Alliance to Accelerate Adoption of Digital Solutions for Indian Enterprises

Whatfix, a global leader among digital adoption platforms (DAPs), has entered into a strategic alliance…

4 hours ago

The Akshaya Patra Foundation Amplifies the Partnership with BW LPG India to Fuel Mid-Day Meals Across India

The Akshaya Patra Foundation, a non-profit organisation focussed on providing unlimited food for education for…

4 hours ago

Indian Para-athlete and Disability Rights Activist Ms. Suvarna Raj Wins Prestigious United Nations SDG Action Award in Rome, Italy

In a landmark achievement for India, Suvarna Raj, a celebrated para-athlete and a passionate disability…

5 hours ago

Introducing New Exclusive Games on Parimatch: Coin Train and Fruit Box Classic

Parimatch is excited to announce the launch of two new exclusive games tailored specifically for…

5 hours ago

A Diwali Gift for Healthcare Sector: Tech Mahindra Foundation and GIZ Unveil ‘Healthcare-Careers’ Portal for Allied Professionals and Recruiters

In a strategic move to address the growing demand for skilled professionals in India's booming…

5 hours ago