SAS Nagar Ke Adhayaksh Shree Vijay Sharma Tinku Ji Ne Jila Prabandhak Sector 76 Ka Padh Sambhaala
एसएएस नगर के अधयक्ष श्री विजय शर्मा टिंकू जी ने जिला प्रबंधक सेक्टर 76 का पध संभाला
SAS Nagar Ke Adhayaksh Shree Vijay Sharma Tinku Ji Ne Jila Prabandhak Sector 76 Ka Padh Sambhaala
ਜ਼ਿਲਾ ਯੋਜਨਾ ਕਮੇਟੀ, ਐਸ.ਏ.ਐਸ. ਨਗਰ ਦੇ ਨਵ ਨਿਯੁਕਤ ਚੇਅਰਮੈਨ ਸ੍ਰੀ ਵਿਜੈ ਸ਼ਰਮਾ ਟਿੰਕੂ ਨੇ ਅੱਜ ਦੋ ਕੈਬਨਿਟ ਮੰਤਰੀਆਂ ਸ. ਚਰਨਜੀਤ ਸਿੰਘ ਚੰਨੀ ਤੇ ਸ. ਬਲਬੀਰ ਸਿੰਘ ਸਿੱਧੂ ਅਤੇ ਮੌਜੂਦਾ ਵਿਧਾਇਕ ਤੇ ਸਾਬਕਾ ਮੰਤਰੀ ਸ. ਅਮਰੀਕ ਸਿੰਘ ਢਿੱਲੋਂ ਦੀ ਹਾਜ਼ਰੀ ਵਿੱਚ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਵਿੱਚ ਅਹੁਦਾ ਸੰਭਾਲਿਆ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਸ. ਭਰਤ ਇੰਦਰ ਸਿੰਘ ਚਾਹਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸ੍ਰੀ ਸ਼ਰਮਾ ਕਾਂਗਰਸ ਦੇ ਮਿਹਨਤੀ ਵਰਕਰ ਹਨ, ਜਿਨਾਂ ਦਾ ਪੂਰਾ ਪਰਿਵਾਰ ਪਾਰਟੀ ਨਾਲ ਲੰਮੇ ਸਮੇਂ ਤੋਂ ਜੁੜਿਆ ਰਿਹਾ ਹੈ। ਸਰਕਾਰ ਨੇ ਉਨਾਂ ਨੂੰ ਇਹ ਅਹੁਦਾ ਦੇ ਕੇ ਮਿਹਨਤੀ ਵਰਕਰ ਦੀ ਮਿਹਨਤ ਦਾ ਮੁੱਲ ਪਾਇਆ ਹੈ। ਉਨਾਂ ਉਮੀਦ ਪ੍ਰਗਟਾਈ ਕਿ ਸ੍ਰੀ ਸ਼ਰਮਾ ਦੀ ਚੇਅਰਮੈਨ ਵਜੋਂ ਨਿਯੁਕਤੀ ਨਾਲ ਜ਼ਿਲੇ ਵਿੱਚ ਵਿਕਾਸ ਕਾਰਜਾਂ ਨੂੰ ਤਰਤੀਬਵਾਰ ਦੇਣ ਵਿੱਚ ਮਦਦ ਮਿਲੇਗੀ ਅਤੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਆਏਗੀ।

गुरुग्राम में स्वास्थ्य सेवाओं को मजबूत करने के लिए 2.86 करोड़ रुपये की परियोजनाएं शुरू
हरियाणा की मंडियों में बदइंतजामी से किसान परेशान, भाजपा सरकार पर बरसीं कुमारी सैलजा
Farmers Adopting Natural and Organic Farming to Get Rs 10,000 Per Acre Subsidy for 5 Years
Mohan Lal Badoli, BJP’s Historic Victory in Civic Polls.
हरियाणा निकाय चुनाव परिणामों ने विकास और सुशासन की राजनीति पर लगाई मुहर : डॉ. सतीश पूनिया
Haryana Government Expanding Healthcare Facilities for Workers
Galgotias University Upgrades Dadha Community Health Centre, Boosts Rural Healthcare Access
SUPVA Students Shine in ‘Sapne Versus Everyone Season 2’ on Amazon Prime
Nayab Singh Saini addresses gathering at Panchkula programme
निकाय चुनाव में भाजपा की ऐतिहासिक जीत, जनता ने ट्रिपल इंजन सरकार पर जताया भरोसा: नायब सैनी