State News

ਲੋਨ ਲੈਣ ਆਏ ਨੌਜਵਾਨਾਂ ਨੂੰ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ |

ਬੈਕਾਂ ਦੀਆਂ ਖਾਲੀ ਪਈਆਂ ਸਟਾਲਾਂ, ਜੋ  ਇਹ ਬਿਆਨ ਕਰ ਰਹੀਆਂ ਹਨ ਕਿ ਇਹ ਲੋਨ ਮੇਲਾ ਇੱਕ ਮਨੋਰੰਜਨ ਮੇਲੇ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ । ਲੋਨ ਲੈਣ ਆਏ ਨੌਜਵਾਨਾਂ ਨੂੰ ਇਸ ਦੌਰਾਨ ਬਹੁਤ ਜ਼ਿਆਦਾ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਕਹਿਣਾ ਗਲਤ ਨਹੀਂ ਹੋਵੇਗਾ ਕਿ ਜੇਕਰ ਸੱਚਮੁੱਚ ਹੀ ਸਰਕਾਰ ਬੇਰੋਜ਼ਗਾਰ ਨੌਜਵਾਨਾਂ ਦਾ ਭਲਾ ਕਰਨਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਇਸ ਲੋਨ ਮੇਲੇ ਵਿੱਚ ਬੁਲਾ ਕੇ ਨੌਜਵਾਨਾਂ ਦਾ ਖਾਲੀ ਮਨੋਰੰਜਨ ਕਰਕੇ ਵਾਪਿਸ ਨਹੀਂ ਮੋੜ ਦੇਣਾ ਚਾਹੀਦਾ ਸੀ ,ਸਗੋਂ ਆਏ ਨੌਜਵਾਨਾਂ ਦੀ ਮਦਦ ਕਰਨੀ ਚਾਹੀਦੀ ਸੀ ।

ਜਿਹੜੇ ਬੈਂਕ ਅਧਿਕਾਰੀ  ਲੋਨ ਮੇਲੇ ਵਿੱਚ ਆਏ ਸੀ। ਉਹਨਾਂ ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਨਿਰਾ ਹੀ ਫਲਾਪ ਸ਼ੋਅ ਸੀ। ਸਿਰਫ਼ ਅੱਖਾਂ ਵਿੱਚ ਘੱਟਾ ਪਾਉਣ ਵਾਲੀ ਗੱਲ ਆ। ਕਾਫੀ ਜ਼ਿਆਦਾ ਸ਼ਰਤਾਂ ਨੇ। ਕੋਈ ਬੇਰੁਜ਼ਗਾਰ ਲੋਨ ਲੈ ਹੀ ਨਹੀਂ ਸਕਦਾ ਹੈ।

newsonline

Recent Posts

Salesforce Brings The First Edition of Agentforce World Tour To Delhi

Salesforce, the worlds #1 CRM, powered by AI technology and capabilities, today hosted India's first…

17 hours ago

Metropolis Healthcare unveils Key Findings from Molecular Genomics Study in honour of Lung Cancer Awareness Month

Lung cancer remains one of the most prevalent and deadly cancers globally, with approximately 2.2…

17 hours ago

Sachidanand Upadhyay: A Visionary Leader Dedicated to Building Better Tomorrow

At Lord's Mark Industries Limited, led by Sachidanand Upadhyay, we are committed to fostering positive…

17 hours ago

HDFC Life Launches ‘The Missing Beat – Second Chance’

After the success of the first phase of 'The Missing Beat', a campaign aimed at…

17 hours ago

Raghu Vamsi Aerospace Group Lays Foundation Stone to Build New Facility in Hyderabad with the Investment of Rs.300 Crore

Laid the foundation stone by Shri D. Sridhar Babu, Minister of IT, Electronics, Communications, Industries…

18 hours ago

Global Recognition for Chitkara University in Times Higher Education Interdisciplinary Science Rankings 2025

Chitkara University has earned a prominent place on the global academic stage, ranking 161st in…

18 hours ago