सात सदस्यीय प्रतिनिधिमंडल गुरुद्वारा बाओली साहिब और अन्य ऐतिहासिक स्थलों श्री अकाल तख्त साहिब से संबंधित रिपोर्ट प्रस्तुत की |
बलविंदर सिंह बैंस, सात सदस्यीय प्रतिनिधिमंडल के साथ, गुरु नानक सेंट्रल गुरुद्वारा बाओली साहिब और अन्य ऐतिहासिक स्थलों, श्री अकाल तख्त साहिब से संबंधित रिपोर्ट प्रस्तुत करते हैं।
ਅਮ੍ਰਿਤਸਰ:- (ਬਬਲੂ ਮਹਾਜਨ )ਅਜ ਲੌਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ 7 ਮੈਂਬਰੀ ਵਫਦ ਵਲੋਂ “ਪੂਰੀ ਉੜੀਸਾ” ਵਿਖੇ ਮੰਗੂ ਮਠ ਗੁਰੂ ਨਾਨਕ ਮਠ ਗੁਰਦੁਆਰਾ ਬਾਉਲੀ ਸਾਹਿਬ ਅਤੇ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਹੋਰ ਇਤਿਹਾਸਕ ਸਥਾਨਾਂ ਨਾਲ ਸੰਬੰਧਤ ਰਿਪੋਰਟ ਪੇਸ਼ ਕਰਨ ਲਈ ਪਹੁੰਚੇ ਜਿੱਥੇ ਉਹਨਾਂ ਵਲੋਂ ਮੈਨੇਜਰ ਅਕਾਲ ਤਖ਼ਤ ਸਾਹਿਬ ਜਸ਼ਪਾਲ ਸਿੰਘ ਨੂੰ ਇਸ ਸੰਬੰਧੀ ਰਿਪੋਰਟ ਪੇਸ਼ ਕੀਤੀ ।
ਪਰ ਅਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਮ੍ਰਿਤਸਰ ਚ ਨਾ ਹੋਣ ਕਰਕੇ ਉਹਨਾਂ ਵਲੋਂ ਮੈਨੇਜਰ ਜਸਪਾਲ ਸਿੰਘ ਨੂੰ ਰਿਪੋਰਟ ਸੋਨੀ ਗਈ ।
ਇਸ ਮੋਕੇ ਉਹਨਾਂ ਨਾਲ ਜਸਵੰਤ ਸਿੰਘ ਗਜਣਮਾਜਰਾ,ਅਮਰੀਕ ਸਿੰਘ ਵਰਪਾਲ, ਜਗਜੋਤ ਸਿੰਘ ਖਾਲਸਾ, ਬਲਦੇਵ ਸਿੰਘ ਪ੍ਰਧਾਨ,ਮਨਦੀਪ ਸਿੰਘ ਬੱਬੀ, ਪਰਕਾਸ਼ ਸਿੰਘ ਮਾਹਲ ਸਰਨਜੀਤ ਸਿੰਘ ਛਨਾ,ਮੋਜੂਦ ਸਨ ।




Leave a Reply