ਪੰਜਾਬ ਦੇ ਖਾਲਸਾ ਕਾਲੇਜ ਵਿਚ ਵਿਸੇਸ਼ ਫੂਟਬਾਲ ਟੋਉਰ੍ਨਾਮੇੰਟ ਦਾ ਯੋਜਨ ਕੀਤਾ ਗਯਾ - newsonline.media
Home » ਪੰਜਾਬ ਦੇ ਖਾਲਸਾ ਕਾਲੇਜ ਵਿਚ ਵਿਸੇਸ਼ ਫੂਟਬਾਲ ਟੋਉਰ੍ਨਾਮੇੰਟ ਦਾ ਯੋਜਨ ਕੀਤਾ ਗਯਾ

ਪੰਜਾਬ ਦੇ ਖਾਲਸਾ ਕਾਲੇਜ ਵਿਚ ਵਿਸੇਸ਼ ਫੂਟਬਾਲ ਟੋਉਰ੍ਨਾਮੇੰਟ ਦਾ ਯੋਜਨ ਕੀਤਾ ਗਯਾ

 ਪੰਜਾਬ ਦੇ ਖਾਲਸਾ  ਕਾਲੇਜ ਵਿਚ ਸ਼ਰੀਰੀਕ ਸਿਖ੍ਯਾ ਵਿਬਾਗ ਦੇ ਅਧ੍ਯਾਪਕ ਜੋਗਿੰਦਰ ਸਿੰਘ ਮਾਨ ਦੀ ਯਾਦ ਵਿਸੇਸ਼ ਫੂਟਬਾਲ ਟੋਉਰ੍ਨਾਮੇੰਟ ਦਾ ਯੋਜਨ ਕੀਤਾ ਗਯਾ |

ਪੰਜਾਬ ਦੇ ਖਾਲਸਾ  ਕਾਲੇਜ ਦੇ ਸ਼ਰੀਰੀਕ ਸਿਖ੍ਯਾ ਵਿਬਾਗ ਦੇ ਅਧ੍ਯਾਪਕ ਜੋਗਿੰਦਰ ਸਿੰਘ ਮਾਨ ਦੀ ਯਾਦ  ਦੇ ਵਿਚ ਏਕ ਵਿਸੇਸ਼ ਫੂਟਬਾਲ ਟੋਉਰ੍ਨਾਮੇੰਟ ਦਾ ਯੋਜਨ ਕੀਤਾ ਗਯਾ , ਜਿਸ ਵਿਚ ਪੰਜਾਬ ਦੀਯਾ ਵਖ ਵਖ ਸ਼ੇਹਰਾ ਤੋ ਆਯੀਯਾ ਟੀਮਾ ਨੇ ਸ਼ਿਰਕਤ ਕੀ , ਜੋਗਿੰਦਰ ਸਿੰਘ ਮਾਨ ਪੰਜਾਬ ਦੇ ਓਹ ਸ਼ਖਸ ਨੇ ਜਿਹਨਾ ਨੇ ਪਾਨੇ ਸਮੇ ਦੇ ਵਿਚ ਕਈ ਖਡਾਰੀਯਾ ਨੂ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪਧਰ ਤੇ ਲੈ ਕੇ ਗਏ ਅਤੇ ਉਹਨਾ ਦੀ ਯਾਦ ਦੇ ਵਿਚ ਇਸ ਵਾਰ 15 ਵਾ ਆਯੋਜਨ ਕਿਯਾ ਗਯਾ |

ਇਸ ਮੌਕੇ ਖਾਲਸਾ ਕਾਲੇਜ ਦੇ ਮੁਖੀ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਉਹਨਾ ਨੂ ਯਾਦ ਕੀਤਾ ਅਤੇ ਉਹਨਾ ਦੀਯਾ ਪ੍ਰਪਾਤ੍ਤੀਯਾ ਬਾਰੇ ਨੌਜਵਾਨਾ ਨੂ ਜਾਗਰੂਕ ਕਰ੍ਵ੍ਯਾ , ਇਸ ਮੌਕੇ ਉਹਨਾ ਆਨੇ ਦਸੇਯਾ ਕੀ ਇਸ ਦੇ ਨਾਮਾ ਤੇ ਇਹ ਟੋਉਰ੍ਨਾਮੇੰਟ ਕਾਰਵਾਂ ਦਾ ਏਕ ਹੀ ਮਕਸਦ ਹਿਆ ਕੀ ਜੋ ਉਹਨਾ ਨੇ ਕੀਤਾ ਹੈ ਉਸ ਨੂ ਲੋਕ ਯਾਦ ਰਖ ਸਕਣ ਅਤੇ ਇਸ ਤੀਨ ਦੀਨਾ tournament ਨੂ ਕਰ੍ਵ੍ਯਾ ਜਾ ਰਹਾ ਹੈ  ਅਤੇ ਆਜ ਦੇ ਨੌਜਵਾਨ ਨੂ ਨਸ਼ੇ ਛੋ ਬਚ ਸਕਣ ਅਤੇ ਇਸ ਦੇ ਨਾਲ ਫੂਟਬਾਲ coach ਦਾ ਖਣਾ ਹੈ ਕੀ ਇਹ ਏਕ ਪ੍ਰਯਾਸ ਹੈ ਕੀ ਅਸੀ ਉਸ ਨੂ ਸ਼ਾਰ੍ਦਾਂਜ੍ਲੀ ਦੀਤੀ ਜਾ ਸਕੇ ਅਤੇ ਨੌਜਵਾਨਾ ਨੂ ਖੇਡਾ ਨਾਲ ਜੋਦੇਯਾ ਜਾ ਸਕੇ ਅਤੇ ਖੇਡ ਦਾ ਪਧਰ ਉਤੇ ਚੁਕੇਯਾ ਜਾਵੇ |

Leave a Reply

Your email address will not be published.