ਅਜ ਅਮ੍ਰਿਤਸਰ ਵਿਖੇ ਚਾਰ ਰੋਜਾ ਅਮ੍ਰਿਤਸਰ ਸਾਹਿਤ ਉਤਸਵ ਮੇਲੇ ਦਾ ਆਯੋਜਨ - newsonline.media
Home » ਅਜ ਅਮ੍ਰਿਤਸਰ ਵਿਖੇ ਚਾਰ ਰੋਜਾ ਅਮ੍ਰਿਤਸਰ ਸਾਹਿਤ ਉਤਸਵ ਮੇਲੇ ਦਾ ਆਯੋਜਨ

ਅਜ ਅਮ੍ਰਿਤਸਰ ਵਿਖੇ ਚਾਰ ਰੋਜਾ ਅਮ੍ਰਿਤਸਰ ਸਾਹਿਤ ਉਤਸਵ ਮੇਲੇ ਦਾ ਆਯੋਜਨ

ਅਮ੍ਰਿਤਸਰ:- ਅਜ ਅਮ੍ਰਿਤਸਰ ਵਿਖੇ ਚਾਰ ਰੋਜਾ ਅਮ੍ਰਿਤਸਰ ਸਾਹਿਤ ਉਤਸਵ ਮੇਲੇ ਦਾ ਆਯੋਜਨ  ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਲਗਾਇਆ ਗਿਆ ਜਿਸ ਖਾਲਸਾ ਕਾਲਜ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਚੇਤਨਾ ਪ੍ਰਕਾਸ਼ਨ ਲੁਧਿਆਣਾ, ਸੰਗਮ ਪਬਲੀਕੇਸ਼ਨ ਸਮਾਣਾ, ਕੈਲੀਬਰ ਪਬਲੀਕੇਸ਼ਨ ਪਟਿਆਲਾ, ਗੁਰੂ ਗੋਬਿੰਦ ਸਿੰਘ ਸਟੱਡੀਜ਼ ਸਰਕਲ ਲੁਧਿਆਣਾ, ਗ੍ਰੇਸ਼ੀਅਸ ਬੁਕਸ ਪਟਿਆਲਾ, ਕੈਲੀਬਰ ਪਬਲੀਕੇਸ਼ਨ ਪਟਿਆਲਾ,ਯੈਸੀਕਾ ਪਬਲੀਕੇਸ਼ਨ ਦਿੱਲੀ, ਐਜੂਕੇਸ਼ਨ ਏਡ ਦਿੱਲੀ, ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ, ਪੰਜਾਬੀ ਇਸਲਾਮਿਕ ਮਲੁਰਕੋਟਲਾ ਸਮੇਤ 55 ਪ੍ਰਕਾਸ਼ਕ ਪਹੁੰਚੇ ਹਨ ਇਨਾ ਦੇ ਠਹਿਰਣ ਅਤੇ ਖਾਣ‐ਪੀਣ ਦਾ ਪ੍ਰਬੰਧ ਕਾਲਜ ‘ਚ ਹੀ ਕੀਤਾ ਗਿਆ ਹੈ। ਪੁਸਤਕਾਂ ਦੇ ਸਟਾਲ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ ਰਹਿਣਗੇ। 

ਜਿਸ ਦੇ ਉਦਘਾਟਨੀ ਸਮਾਰੋਹ ਵਿਚ ਸਮੂਲੀਅਤ ਕਰਨ ਲਈ  ਮੁੱਖ ਮਹਿਮਾਨ ਦੇ ਤੌਰ ਤੇ ਡਾ ਸੁਰਜੀਤ ਪਾਤਰ, ਸ ਰਜਿੰਦਰ ਮੋਹਨ ਸਿੰਘ ਛੀਨਾ, ਡਾ ਲਖਵਿੰਦਰ ਸਿੰਘ ਜੌਹਲ, ਅਤੇ ਪਿਸ਼ੀਪਲ ਡਾ ਮਹਿਲ ਸਿੰਘ ਮੌਜੂਦ ਰਹੇ।

Leave a Reply

Your email address will not be published.