ਐਸਡੀਐਮ ਦਫਤਰ ਵਿਖੇ ਵੱਡਾ ਵਿਰੋਧ - newsonline.media
Home » ਐਸਡੀਐਮ ਦਫਤਰ ਵਿਖੇ ਵੱਡਾ ਵਿਰੋਧ

ਐਸਡੀਐਮ ਦਫਤਰ ਵਿਖੇ ਵੱਡਾ ਵਿਰੋਧ

NABHA – 17/03/2020:
ਐਂਕਰ – ਦਰਅਸਲ ਭਾਰੀ ਬਰਸਾਤ ਦੇ ਮੌਸਮ ਵਿੱਚ ਪਿੱਛਲੇ ਦਿਨੀ ਕਈ ਕੱਚੇ ਘਰਾਂ ਦੀਆਂ ਛੱਤਾਂ ਤੇ ਦੀਵਾਰਾਂ ਗਿਰ ਗਈਆਂ ਸਨ ਤੇ ਪ੍ਰਸ਼ਾਸ਼ਨ ਤੱਕ ਬਾਰ ਬਾਰ ਪਹੁੰਚ ਕਰਨ ਬਾਵਜੂਦ ਇਨਾਂ ਪਰਿਵਾਰਾਂ ਨੂੰ ਮੁਆਵਜਾ ਨਹੀਂ ਜਾਰੀ ਕੀਤਾ ਜਾ ਰਿਹਾ। ਜਿਸ ਦੇ ਰੋਸ਼ ਵਜੋਂ ਸੜਕਾਂ ਤੇ ਉਤਰੇ ਗਰੀਬ ਪਰਿਵਾਰ। ਤੇ ਜਿਆਦਾਤਰ ਦਿਹਾੜੀ ਮਜਦੂਰੀ ਕਰ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ। ਉਨਾਂ ਦੇ ਕੱਚੇ ਘਰਾਂ ਦੀਆਂ ਛੱਤਾਂ ਤੇ ਕੰਧਾਂ ਦੇ ਨਾਲ ਨਾਲ ਘਰਾਂ ਦੇ ਕਈ ਹਿੱਸੇ ਢਹਿ ਢੇਰੀ ਹੋ ਗਏ ਹਨ

REPORT -TARUN MEHTA