Home » ਨਾਭਾ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਰਾਹੁਲ ਭਾਟੀਆ ਕੈਦੀ ਕੋਲੋਂ ਸਮਾਰਟ ਮੋਬਾਈਲ ਫੋਨ ਬਰਾਮਦ ਹੋਇਆ

ਨਾਭਾ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਰਾਹੁਲ ਭਾਟੀਆ ਕੈਦੀ ਕੋਲੋਂ ਸਮਾਰਟ ਮੋਬਾਈਲ ਫੋਨ ਬਰਾਮਦ ਹੋਇਆ

Tarun Mehta, Nabha, Date 17-3-2020
ਐਂਕਰ ਨਾਭਾ ਦੀ ਨਿਊ ਜ਼ਿਲ੍ਹਾ ਜੇਲ੍ਹ ਵਿੱਚੋਂ ਇੱਕ ਮੋਬਾਇਲ ਫੋਨ ਰਾਹੁਲ ਭਾਟੀਆ ਨਾਮ ਦੇ ਕੈਦੀ ਕੋਲੋਂ ਹੋਇਆ ਬਰਾਮਦ,ਨਾਭਾ ਸਦਰ ਪੁਲਸ ਰਾਹੁਲ ਭਾਟੀਆ ਨੂੰ ਪ੍ਰੋਟੈਕਸ਼ਨ ਵਾਰੰਟ ਤੇ ਲੈ ਕੇ ਆਈ ਬਾਹਰ,ਨਾਭਾ ਦੀ ਮਾਨਯੋਗ ਅਦਾਲਤ ਵਿੱਚ ਕੀਤਾ ਗਿਆ ਪੇਸ਼,ਤਫਤੀਸ਼ੀ ਅਫ਼ਸਰ ਏ ਐੱਸ ਆਈ ਚਮਕੌਰ ਸਿੰਘ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਪ੍ਰੋਟੈਕਸ਼ਨ ਵਾਰੰਟ ਤੇ ਨਾਭਾ ਦੀ ਨਿਊ ਜ਼ਿਲ੍ਹਾ ਜੇਲ੍ਹ ਵਿੱਚੋਂ ਲਿਆਂਦਾ ਗਿਆ ਹੈ ਇਹ ਵਿਅਕਤੀ ਯੂਪੀ ਦਾ ਰਹਿਣ ਵਾਲਾ ਹੈ ਇਸ ਤੇ ਨਸ਼ਾ ਤਸਕਰੀ ਦਾ ਮੁਕੱਦਮਾ ਦਰਜ ਹੈ,ਅਤੇ ਇਸ ਦੀ ਪੁੱਛਤਾਛ ਕਰਨ ਤੋਂ ਹੋਰ ਵੀ ਕੋਈ ਵੱਡਾ ਖੁਲਾਸਾ ਹੋ ਸਕਦਾ ਹੈ

ਤੁਹਾਨੂੰ ਦੱਸਦੀੲੇ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਮੋਬਾਇਲ ਮਿਲਣ ਦਾ ਸਿਲਸਿਲਾ ਜਾਰੀ ਹੈ,ਪਿਛਲੇ ਦਿਨੀਂ ਇਸ ਨਿਊ ਜ਼ਿਲ੍ਹਾ ਜੇਲ੍ਹ ਵਿੱਚੋਂ ਮੋਬਾਈਲ ਗੈਂਗਸਟਰਾਂ ਕੋਲੋਂ ਵੀ ਬਰਾਮਦ ਹੋਏ ਸਨ

 

Leave a Reply

Your email address will not be published.