ਜਗਜੀਤ ਸਿੰਘ ਦੁਲੱਦੀ ਮਾਰਕੀਟ ਕਮੇਟੀ ਨਾਭਾ ਦੇ ਚੇਅਰਮੈਨ ਬਣੇ,ਵਾਈਸ ਚੇਅਰਮੈਨ ਜਗਦੀਸ਼ ਮੰਗੋ ਬਣੇ - newsonline.media
Home » ਜਗਜੀਤ ਸਿੰਘ ਦੁਲੱਦੀ ਮਾਰਕੀਟ ਕਮੇਟੀ ਨਾਭਾ ਦੇ ਚੇਅਰਮੈਨ ਬਣੇ,ਵਾਈਸ ਚੇਅਰਮੈਨ ਜਗਦੀਸ਼ ਮੰਗੋ ਬਣੇ

ਜਗਜੀਤ ਸਿੰਘ ਦੁਲੱਦੀ ਮਾਰਕੀਟ ਕਮੇਟੀ ਨਾਭਾ ਦੇ ਚੇਅਰਮੈਨ ਬਣੇ,ਵਾਈਸ ਚੇਅਰਮੈਨ ਜਗਦੀਸ਼ ਮੰਗੋ ਬਣੇ

Date 17-3-2020:
ਐਂਕਰ ਪੰਜਾਬ ਸਰਕਾਰ ਵੱਲੋਂ ਨਾਭਾ ਅਤੇ ਭਾਦਸੋਂ ਦੀਆਂ ਮਾਰਕੀਟ ਕਮੇਟੀਆਂ ਦੇ ਨਵੇਂ ਚੇਅਰਮੈਨ ਲਗਾਏ ਨਾਭਾ ਮਾਰਕੀਟ ਕਮੇਟੀ ਦਾ ਚੇਅਰਮੈਨ ਜਗਜੀਤ ਸਿੰਘ ਦੁਲੱਦੀ ਅਤੇ ਵਾਈਸ ਚੇਅਰਮੈਨ ਜਗਦੀਸ਼ ਚੰਦ ਮੱਗੋ ਨੂੰ ਲਗਾਇਆ ਗਿਆ ਇਨ੍ਹਾਂ ਨਵੇਂ ਚੇਅਰਮੈਨਾਂ ਦਾ ਮੰਤਰੀ ਧਰਮਸੋਤ ਦੀ ਕੋਠੀ ਵਿਖੇ ਕਾਂਗਰਸੀ ਵਰਕਰਾਂ ਅਤੇ ਨਗਰ ਕੌਂਸਲ ਪ੍ਰਧਾਨ ਰਜਨੀਸ਼ ਕੁਮਾਰ ਮਿੱਤਲ ਸੈਂਟੀ ਮੰਤਰੀ ਦੇ ਸਿਆਸੀ ਸਲਾਹਕਾਰ ਚਰਨਜੀਤ ਬਾਤਿਸ਼ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਸਿਰੋਪੇ ਪਾ ਕੇ ਸਨਮਾਨ ਕੀਤਾ ਗਿਆ,ਇਸ ਮੌਕੇ ਤੇ ਨਵ ਯੁਕਤ ਚੇਅਰਮੈਨ ਜਗਦੀਸ਼ ਜਗਜੀਤ ਸਿੰਘ ਦੁਲੱਦੀ ਅਤੇ ਵਾਈਸ ਚੇਅਰਮੈਨ ਜਗਦੀਸ਼ ਮੱਗੋ ਨੇ ਕਿਹਾ ਕਿ ਅਸੀਂ ਤਨਦੇਹੀ ਨਾਲ ਸਰਕਾਰ ਦੇ ਹੁਕਮਾਂ ਅਨੁਸਾਰ ਕੰਮ ਕਰਾਂਗੇ ਅਸੀਂ ਮੰਤਰੀ ਧਰਮਸੋਤ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਚੇਅਰਮੈਨੀਆਂ ਦਵਾਈਆਂ ਹਨ

Leave a Reply

Your email address will not be published.