Home » Punjab Cabinet Minister Monitoring through Video Conferencing

Punjab Cabinet Minister Monitoring through Video Conferencing

Cabinet Minister Vijay Kumar Singla Monitoring the Distribution of Daily Essentials through Video Conferencing in his Constituency

ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੰਗਰੂਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਰੋਜ਼ਾਨਾ ਜਰੂਰਤਾਂ ਦੀ ਵੰਡ ਦੀ ਨਿਗਰਾਨੀ ਕੀਤੀ ਜਾ ਰਹੀ ਹੈ | ਇਸ ਵਿਧੀ ਰਾਹੀਂ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸੰਗਰੂਰ ਵਿੱਚ ਕੋਈ ਵੀ ਲੋੜਵੰਦ ਕਿਸੇ ਵੀ ਜ਼ਰੂਰੀ ਚੀਜ਼ ਤੋਂ ਵਾਂਝਾ ਨਾ ਰਹੇ | ਇਸਦੇ ਕੁਝ ਅੰਸ਼ ਸਾਂਝੇ ਕਰ ਰਿਹਾ ਹਾਂ |

Following the directives of Hon’ble CM Captain Amarinder Singh Ji, have been monitoring the distribution of daily essentials in various parts of Sangrur through video conferencing, which shall continue to ensure that every needy person in the area is taken care of! Sharing few glimpses from the same.

Also See: How Coronavirus Has Impacted Tech

Leave a Reply

Your email address will not be published.