Home » ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਇਕ ਪ੍ਰੈਸ ਕਾਨਫਰੰਸ |

ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਇਕ ਪ੍ਰੈਸ ਕਾਨਫਰੰਸ |

ਅਮ੍ਰਿਤਸਰ:- ਅਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਇਕ ਪ੍ਰੈਸ ਕਾਨਫਰੰਸ ਦੌਰਾਨ ਜਿਥੇ ਸੰਗਤਾ ਨੂੰ ਸਾਹਿਬ ਸ੍ਰੀ ਹਰਿ ਰਾਇ ਸਾਹਿਬ ਜੀ ਦੇ ਪਰਕਾਸ਼ ਪੂਰਬ ਦੇ ਮੌਕੇ ਵਧਾਈ ਦਿਤੀ ਉਥੇ ਹੀ ਉਹਨਾਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨੋਜਵਾਨ ਪੀੜੀ ਵਲੌ ਬਣਾਏ ਜਾਣ ਵਾਲੀ ਟੀਕ ਟੋਕ ਵੀਡੀਓ ਦੇ ਸੰਬੰਧ ਵਿੱਚ ਬਿਆਨ ਦਿੰਦਿਆ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਜੇਕਰ ਇਹ ਘਟਨਾਵਾਂ ਇੰਝ ਹੀ ਵਾਪਰਦੀਆਂ ਰਹੀਆਂ ਤਾਂ ਸ੍ਰੀ ਦਰਬਾਰ ਸਾਹਿਬ ਪ੍ਰਬੰਧਕਾਂ ਵਲੌ ਖਾਸ ਕਰ ਨੋਜਵਾਨ ਪੀੜੀ ਦੇ ਮੋਬਾਇਲ ਫੋਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਜਾਣ ਦੀ ਪੂਰਨ ਤੌਰ ਤੇ ਮਨਾਹੀ ਹੋਵੇਗੀ ।

ਰਣਜੀਤ ਸਿੰਘ ਢਡਰਿਆ ਵਾਲੇ ਦੇ ਮਾਮਲੇ ਵਿਚ ਦਸਦਿਆਂ ਸਪੱਸ਼ਟ ਕੀਤਾ ਕਿ ਇਸ ਸੰਬੰਧ ਵਿੱਚ ਕਮੇਟੀ ਬਣਾਈ ਗਈ ਹੈ ਜਲਦ ਹੀ ਰਿਪੋਰਟ ਆਉਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ।

ਉਹਨਾਂ ਸੰਸਾਰ ਭਰ ਵਿੱਚ ਘਟ ਗਿਣਤੀ ਸਿਖਾਂ ਦੇ ਹੋਰ ਰਹੀਆਂ ਘਟਨਾਵਾਂ ਸੰਬੰਧੀ ਉਹਨਾਂ ਚਿੰਤਾ ਜਾਹਿਰ ਕੀਤੀ ।

Leave a Reply

Your email address will not be published.