ਅੰਮ੍ਰਿਤਸਰ ਪੁਲਿਸ ਨੇ ਆਜ ਵਿਦੇਸ਼ੀ ਕੁਦੀਯਾ ਦੇ ਚਲ ਰਹੇ ਸੇਕ੍ਸ ਰਾਕ੍ਕੇਟ ਦਾ ਪਰਦਾ ਫਾਸ਼ ਕੀਤਾ | - newsonline.media
Home » ਅੰਮ੍ਰਿਤਸਰ ਪੁਲਿਸ ਨੇ ਆਜ ਵਿਦੇਸ਼ੀ ਕੁਦੀਯਾ ਦੇ ਚਲ ਰਹੇ ਸੇਕ੍ਸ ਰਾਕ੍ਕੇਟ ਦਾ ਪਰਦਾ ਫਾਸ਼ ਕੀਤਾ |

ਅੰਮ੍ਰਿਤਸਰ ਪੁਲਿਸ ਨੇ ਆਜ ਵਿਦੇਸ਼ੀ ਕੁਦੀਯਾ ਦੇ ਚਲ ਰਹੇ ਸੇਕ੍ਸ ਰਾਕ੍ਕੇਟ ਦਾ ਪਰਦਾ ਫਾਸ਼ ਕੀਤਾ |

ਅੰਮ੍ਰਿਤਸਰ ਪੁਲਿਸ ਨੇ ਆਜ ਵਡੀ ਕਾਰਵਾਹੀ ਕਰਦੇ ਹੁਏ ਸਪਾ ਅਤੇ ਮਸਾਜ ਪਾਰਲਰ ਦੀ ਆੜ ਵਿਚ ਵਿਦੇਸ਼ੀ ਕੁਦੀਯਾ ਦੇ ਚਲ ਰਹੇ ਸੇਕ੍ਸ ਰਾਕ੍ਕੇਟ ਦਾ ਪਰਦਾ ਫਾਸ਼ ਕੀਤਾ ਹੈ , ਜਿਥੇ ਕੀ ਅੰਮ੍ਰਿਤਸਰ ਦੇ ਕੁਈਨ੍ਸ ਰੋਦ ਅਤੇ ਐਮ ਐਮ ਮਾਲਵੀਆ ਰੋਆਦ ਤੇ ਚਲ ਰਹੇ ਤੀਨ ਸਪਾ ਸੇੰਟਰ ਨੂ ਫਾਦੇਯਾ ਹੈ ਜੋ ਕੀ ਸਪਾ ਦੇ ਨਾਮ ਤੇ ਸੇਕ੍ਸ ਰੇਕੇਟ ਦਾ ਕਾਮ ਕਰ ਰਹੇ ਸੀ , ਸਬ ਤੋ ਹੈਰਾਨ ਕਰ ਦੇਣ ਵਾਲੇ ਗਲ ਇਹ ਹੈ ਕੀ ਇਹਨਾ ਦੇ ਕੋਲ ਥਾਈਲੈੰਡ ਦੀ ਲਾਦ੍ਕੀਯਾ ਸਨ ਜੋ ਕੀ ਮਸਾਜ ਦੇ ਨਾਮ ਤੇ ਜਿਸਮ ਫਰੋਸ਼ੀ ਦਾ ਕਮ ਕਰ੍ਦੀਯਾ ਸਨ , ਇਹ ਹੀ ਨਹੀ ਇਸ ਦੇ ਨਾਲ ਨਾਲ ਕੁਛ ਅੰਮ੍ਰਿਤਸਰ ਅਤੇ ਆਸ ਪਾਸ ਦੇ ਪਿੰਡਾ ਦੀਯਾ ਕੁਡੀਯਾ ਨੂ ਪੈਸੇ ਦਾ ਲਾਲਚ ਦੇ ਕੇ ਸੇਕ੍ਸ racket ਦੇ ਵਿਚ ਫਾਸਾਯਾ ਜਾ ਰਹਾ ਸੀ , ਇਸ ਸਪਾ ਸੇੰਟਰ ਦੀ ਗਲ ਕਰੀਏ ਤੇ ਇਥੇ 5000 ਰੁਪਯ ਵਿਦੇਸ਼ੀ ਕੁਡੀਯਾ ਪਾਸੋ ਵਸੂਲੇ ਜਾ ਰਹੇ ਸਨ , ਇਹਨਾ ਸੇੰਟਰ ਦੇ ਨਾਮ ਹਨ ਜਿਸ ਵਿਚ diamond ਸਪਾ , My Spa and saloon ਅਤੇ 13 spa and saloon ਨਾਮ  ਹਨ ਜਿਸ ਦੇ ਵਿਚ ਇਹ ਰਾਕ੍ਕੇਟ ਚਲ ਰੀਹਾ ਸੀ , ਪੋਲਿਸ ਨੇ ਕੁਲ 24 ਲੋਕਾ ਨੂ ਗਿਰਫਤਾਰ ਕੀਤਾ ਹੈ ਜਿਸ ਦੇ ਵਿਚ 8 ਵਿਦੇਸ਼ੀ ਚਾਰ ਭਾਰਤੀ ਅਤੇ 12 ਨੌਜਵਾਨ ਹਨ ਜਿਹਨਾ ਤੇ ਵਖ ਵਖ ਧਾਰਾਵਾ ਦੇ ਵਿਚ ਪਰਚਾ ਦਰਜ ਕੀਤਾ ਜਾ ਰੀਹਾ ਹੈ , ਪੋਲਿਸ ਦਾ ਆਖਣਾ ਹੈ ਕੀ ਇਸ ਦੇ ਤਾਰ ਕਈ ਹੋਰ ਇਲਾਕੇਯਾ ਦੇ ਵਿਚ ਹਨ ਜਿਹਨਾ ਦੀ ਬਹਾਲ ਕੇਤੇ ਜਾ ਰਹੀ ਹੈ ਅਤੇ ਜਲਦ ਹੀ ਉਹਨਾ ਨੂ ਫ੍ੜੇਯਾ ਜਾਵੇਗਾ