Bollywood Abhinetri Sonali Bendre Sachakhand Shree Haramandir Sahib Pahunche - newsonline.media
Home » Bollywood Abhinetri Sonali Bendre Sachakhand Shree Haramandir Sahib Pahunche

Bollywood Abhinetri Sonali Bendre Sachakhand Shree Haramandir Sahib Pahunche

बॉलीवुड अदाकारा सोनाली बेंद्रे सचखंड श्री हरमंदिर साहिब पहुंची |

ਅਮ੍ਰਿਤਸਰ:- ਅਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰ  ਸੋਨਾਲੀ ਬੇੰਦਰੇ ਨਤਮਸਤਕ ਹੋਣ ਲਈ ਪਹੁੰਚੇ ਜਿੱਥੇ ਉਹਨਾਂ ਆਪਣੀ ਸਿਹਤ ਬਾਰੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ।ਅਜ ਉਹਨਾਂ ਦੇ ਜਨਮਦਿਨ ਮੌਕੇ ਉਹਨਾਂ ਵਲੌ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਰਸ ਬੀਣੀ ਬਾਣੀ ਦਾ ਆਨੰਦ ਮਾਣਿਆ ਗਿਆ।

ਗੌਰਤਲਬ ਹੈ ਕਿ ਬੀਤੇ 2 ਸਾਲ ਉਹਨਾਂ ਦੀ ਸਿਹਤ ਨੂੰ ਲੈਕੇ ਕਾਫੀ ਔਖੇ ਰਹੇ ਸਨ ।

 

Bollywood Abhinetri Sonali Bendre Sachakhand Shree Haramandir Sahib Pahunche

 

Leave a Reply

Your email address will not be published.