Home » ਐਂਕਰ ਨਾਭਾ ਬਲਾਕ ਦੇ ਪਿੰਡ ਰੈਸਲ ਵਿਖੇ ਪਿੰਡ ਦੇ ਸਹਿਯੋਗ ਨਾਲ ਨੌਜਵਾਨਾਂ ਵੱਲੋਂ ਪਹਿਲਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ

ਐਂਕਰ ਨਾਭਾ ਬਲਾਕ ਦੇ ਪਿੰਡ ਰੈਸਲ ਵਿਖੇ ਪਿੰਡ ਦੇ ਸਹਿਯੋਗ ਨਾਲ ਨੌਜਵਾਨਾਂ ਵੱਲੋਂ ਪਹਿਲਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ

Date 18-3-2020
ਐਂਕਰ ਨਾਭਾ ਬਲਾਕ ਦੇ ਪਿੰਡ ਰੈਸਲ ਵਿਖੇ ਪਿੰਡ ਦੇ ਸਹਿਯੋਗ ਨਾਲ ਨੌਜਵਾਨਾਂ ਵੱਲੋਂ ਪਹਿਲਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ, ਇਸ ਟੂਰਨਾਮੈਂਟ ਦੇ ਵਿੱਚ ਸੈਂਕੜੇ ਟੀਮਾਂ ਵੱਲੋਂ ਭਾਗ ਲਿਆ ਗਿਆ ਇਸ ਮੌਕੇ ਤੇ ਦਰਸ਼ਕਾਂ ਵਿੱਚ ਵੀ ਕਾਫ਼ੀ ਇਹ ਖੇਡ ਖਿੱਚ ਦਾ ਕੇਂਦਰ ਰਹੀ,ਫਾਸਟ ਟੀਮ ਨੂੰ ਗਿਆਰਾਂ ਹਜ਼ਾਰ ਅਤੇ ਸੈਕਿੰਡ ਟੀਮ ਨੂੰ ਸੱਤ ਹਜ਼ਾਰ ਦਾ ਨਕਦ ਇਨਾਮ ਰੱਖਿਆ ਗਿਆ ,ਇਸ ਮੌਕੇ ਤੇ ਵਾਲੀਬਾਲ ਕਰਵਾਉਣ ਵਾਲੇ ਇਸ ਮੌਕੇ ਤੇ ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਕਿਹਾ ਕਿ ਮੋਬਾਈਲ ਫੋਨ ਦੀਆਂ ਗੇਮਾਂ ਚੋਂ ਨੌਜਵਾਨਾਂ ਨੂੰ ਬਾਹਰ ਲਿਆਉਣ ਲਈ ਇਹ ਉਪਰਾਲਾ ਅਸੀਂ ਪਿੰਡ ਦੇ ਸਹਿਯੋਗ ਨਾਲ ਕੀਤਾ ਹੈ ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੂੰ ਇਸ ਵਾਲੀਬਾਲ ਖੇਡ ਲਈ ਅੱਗੇ ਆਉਣਾ ਚਾਹੀਦਾ ਹੈ

ਇਸ ਸਬੰਧੀ ਵਾਲੀਬਾਲ ਦੇ ਖਿਡਾਰੀ ਨੇ ਦੱਸਿਆ ਕਿ ਸਮੇਂ ਦੀਆਂ ਸਰਕਾਰਾਂ ਨੂੰ ਇਸ ਗੇਮ ਵੱਲ ਵੱਧ ਧਿਆਨ ਦੇਣਾ ਚਾਹੀਦਾ ਹੈ ਇਹ ਗੇਮ ਅੱਠਵੀਂ ਕਲਾਸ ਤੋਂ ਸ਼ੁਰੂ ਹੋ ਜਾਂਦੀ ਹੈ

Leave a Reply

Your email address will not be published.