Red Cross Chandigarh Se 300 Bacho Ke Sath Coordinator Amarjit Singh Sachakhand Sri Harmandir Sahib Pahuche - newsonline.media
Home » Red Cross Chandigarh Se 300 Bacho Ke Sath Coordinator Amarjit Singh Sachakhand Sri Harmandir Sahib Pahuche

Red Cross Chandigarh Se 300 Bacho Ke Sath Coordinator Amarjit Singh Sachakhand Sri Harmandir Sahib Pahuche

रेड क्रॉस चंडीगढ़ से 300 बच्चों के साथ कोर्डिनेटर अमरजीत सिंह सचखंड श्री हरमंदिर साहिब पहुंचे

ਅਮ੍ਰਿਤਸਰ :- ਪੰਜਾਬ ਰੈਡ ਕਰਾਸ ਚੰਡੀਗੜ੍ਹ ਵਲੋਂ ਅਜ 300 ਦੇ ਕਰੀਬ ਬਚਿਆਂ ਦੇ ਸਟੇਟ ਕੋਆਰਡੀਨੇਟਰ ਅਮਰਜੀਤ ਸਿੰਘ ਦੇ ਨਾਲ  ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ।

ਸਟੇਟ ਕੋਆਰਡੀਨੇਟਰ ਅਮਰਜੀਤ ਸਿੰਘ ਨੇ ਦਸਿਆ ਕਿ 300 ਦੇ ਕਰੀਬ ਇਹਨਾਂ ਬਚਿਆਂ ਦਾ 7 ਰੋਜਾ ਕੈਪ ਚਲ ਰਿਹਾ ਹੈ ਜਿਸ ਵਿਚ ਜਿਲੇ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਅਜ ਇਹਨਾਂ ਬਚਿਆਂ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟਿਕਾਇਆ ਗਿਆ ਇਸ ਤੌ ਬਾਅਦ ਇਹਨਾਂ ਬਚਿਆਂ ਨੂੰ ਜਲਿਆਵਾਲਾ ਬਾਗ ਅਤੇ ਵਾਹਗਾ ਬਾਰਡਰ ਦਿਖਾਇਆ ਜਾਵੇਗਾ ।

Leave a Reply

Your email address will not be published.