ਭਾਜਪਾ ਨੇ ਮੰਗ ਕੀਤੀ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਦੁਆਰਾ ਸੀਏਏ ਕਾਨੂੰਨ ਲਾਗੂ ਕੀਤਾ ਜਾਵੇ
ਸੀ ਏ ਏ ਦੇ ਹਕ਼ ਦੇ ਵਿਚ ਅਜ ਪੰਜਾਬ ਭਾਜਪਾ ਵਾਲੋ ਏਕ ਮੰਗ ਪਤਰ ਜ਼ਿਲੇ ਦੇ ਡੀ ਸੀ ਨੂ ਦੀਤਾ ਗਯਾ , ਇਸ ਮੌਕੇ ਭਾਜਪਾ ਅਗੁਆ ਨੇ ਮੰਗ ਕੀਤੀ ਕੀ ਸੀ ਏ ਏ ਕਾਨੂਨ ਨੂ ਪੰਜਾਬ ਦੇ ਵਿਚ ਕਾੰਗ੍ਰੇਸ ਦੀ ਸਰਕਾਰ ਲਾਗੂ ਕਰੇ ਜਿਸ ਦੇ ਨਾਲ ਕੀ ਲੋਕਾ ਨੂ ਫਾਯਦਾ ਮਿਲ ਸਕੇ , ਇਸ ਮੌਕੇ ਉਹਨਾ ਨੇ ਆਖੇਯਾ ਕੀ ਇਹ ਕਾਨੂਨ ਦੇਸ਼ ਵਿਚ ਉਹਨਾ ਸਿਖ ਲੋਕਾ ਦੇ ਹਕ਼ ਵਿਚ ਹੈ ਜੋ ਕੀ ਪਾਕਸਿਤਾਨ ਅਤੇ ਅਫਗਾਨਿਸਤਾਨ ਦੇ ਵਿਚ ਲੰਬੇ ਸਮੇ ਤੋ ਆਤ੍ਵਾਦ ਕਾਰਣ ਦੁਖੀ ਹੋ ਕੇ ਭਾਰਤ ਦੇ ਵਿਚ ਆਏ ਸਨ ਅਤੇ ਉਸ ਤੋ ਬਾਅਦ ਉਹਨਾ ਨੂ ਆਜ ਲਮੇ ਸਮੇ ਤੋ ਬਾਅਦ ਨਾਗਰਿਕਤਾ ਮਿਲਣ ਲਾਗੀ ਹੈ ਅਤੇ ਕਾੰਗ੍ਰੇਸ ਦੀ ਸਰਕਾਰ ਇਸ ਕਾਨੂਨ ਨੂ ਪੰਜਾਬ ਦੇ ਵਿਚ ਲਾਗੂ ਕਰੇ ਅਤੇ ਉਹਨਾ ਦਾ ਆਖਣਾ ਹੈ ਕੀ ਏਕ ਮਾਨਾਗ ਪਤਰ ਪੁਜਾਬ ਦੇ ਗਵਰਨਰ ਨੂ ਭੇਜੇਯਾ ਗਯਾ ਹਿਆ ਇਸ ਦੇ ਨਾਲ ਇਸ ਕਾਨੂਨ ਨੂ ਲਾਗੂ ਕੀਤਾ ਜਾਵੇ , ਅਤੇ ਉਹਨਾ ਨੇ ਕੈਪਟਨ ਸਰਕਾਰ ਤੇ ਦੋਸ਼ ਲਾਏ ਕੀ ਓਹ ਇਸ ਕਾਨੂਨ ਨੂ ਲਾਗੂ ਨਾ ਕਰ ਕੇ ਆਪਣੀ ਗਾਂਧੀ ਨੀਯਤ ਦਾ ਪ੍ਰਮਾਨ ਦੇ ਰਹੀ ਹੈ , ਔਰ ਆਜ ਕਾੰਗ੍ਰੇਸ ਸੋਨੀਆ ਗਾਨਾਧੀ ਦੀ ਕਟ ਪੁਤਲੀ ਮੰਗ ਗਯੀ ਹੈ ਅਤੇ ਆਮ ਬੰਦੇ ਦੀ ਦਰਦ ਨੂ ਓਹ ਨਹ ਵੇਖ ਰਹੇ , ਇਸ ਮੌਕੇ ਜ਼ਿਲੇ ਦੇ ਏ ਡੀ ਸੀ ਦਾ ਆਖਣਾ ਹੈ ਕੀ ਉਹ੍ਨ੍ਨਾ ਨੂ ਏਕ ਮਾਨਾਗ ਪਤਰ ਭਾਜਪਾ ਵਾਲੋ ਦੀਤਾ ਗਯਾ ਹੈ ਜਿਸ ਨੂ ਹੋ ਸੂਬੇ ਦੇ ਗਵਰਨਰ ਨੂ ਭੇਜ ਦੇਣਗੇ ਜਿਸ ਦੇ ਵਿਚ ਇਹ ਮੰਗ ਹੈ ਕੀ ਸੀ ਏ ਏ ਨੂ ਪੰਜਾਬ ਦੇ ਵਿਚ ਲਾਗੂ ਕੀਤਾ ਜਾਵੇ