Home » ਜ਼ਖ਼ਮੀ ਪੰਜਾਬੀ ਫਿਲਮ ਦਾ ਸਟਾਰ ਕਲਾਕਾਰ ਅਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਪ੍ਰਾਰਥਨਾ ਕਰਦਾ ਹੋਇਆ

ਜ਼ਖ਼ਮੀ ਪੰਜਾਬੀ ਫਿਲਮ ਦਾ ਸਟਾਰ ਕਲਾਕਾਰ ਅਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਪ੍ਰਾਰਥਨਾ ਕਰਦਾ ਹੋਇਆ

ਅਮ੍ਰਿਤਸਰ:- ਅਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੰਜਾਬੀ ਫਿਲਮ “ਜਖਮੀ” ਦੀ ਸਟਾਰਕਾਸਟ ਆਪਣੀ ਨਵੀਂ ਫਿਲਮ ਦੀ ਸਫਲਤਾ ਦੀ ਅਰਦਾਸ ਕਰਨ ਲਈ ਪਹੁੰਚੇ ।

ਜਿਸ ਵਿਚ ਫਿਲਮ ਦੇ ਬੀਨਾ ਢਿੱਲੋਂ, ਦੇਵ ਖੁਰਦ ਅਤੇ ਫਿਲਮ ਦੀ ਹੈਰੋਇਨ ਵਲੌ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਰਸ ਬੀਣੀ ਬਾਣੀ ਦਾ ਆਨੰਦ ਵੀ ਮਾਣਿਆ ।

ਬੀਨੂ ਢਿੱਲੋਂ ਨੇ ਗਲਬਾਤ ਕਰਦਿਆਂ ਦਸਿਆ ਕਿ ਉਹ ਅਜ ਆਪਣੀ ਨਵੀਂ ਫਿਲਮ ਜਖਮੀ ਜੋ ਕਿ 7 ਫਰਵਰੀ ਨੂੰ ਰਿਲੀਜ ਹੋ ਰਹੀ ਹੈ ਦੀ ਚੜਦੀ ਕਲਾ ਵਾਸਤੇ ਗੁਰੂ ਆਸ਼ੀਰਵਾਦ ਲੈਣ ਲਈ ਪਹੁੰਚੇ ਹਨ।

Leave a Reply

Your email address will not be published.