Home » 72 ਵੇਂ ਭਾਰਤੀ ਆਰਮੀ ਦਿਵਸ ਤੇ, ਵਿਰਾਸਤੀ ਮਾਰਗਪਾਰਟੀਸ਼ਨ ਮਿਉਜਿਅ ਵਿਖੇ ਮਿਲਟਰੀ ਬੈਂਡ ਪ੍ਰਦਰਸ਼ਨੀ

72 ਵੇਂ ਭਾਰਤੀ ਆਰਮੀ ਦਿਵਸ ਤੇ, ਵਿਰਾਸਤੀ ਮਾਰਗਪਾਰਟੀਸ਼ਨ ਮਿਉਜਿਅ ਵਿਖੇ ਮਿਲਟਰੀ ਬੈਂਡ ਪ੍ਰਦਰਸ਼ਨੀ

ਅਮ੍ਰਿਤਸਰ:- 72ਵੇ ਭਾਰਤੀਆਂ ਸੈਨਾ ਦਿਵਸ ਮੌਕੇ ਵਿਰਾਸਤੀ ਮਾਰਗ ਪਾਰਟੀਸ਼ਨ ਮਿਉਜਿਅ ਵਿਖੇ ਮਿਲਟਰੀ ਮੈਨ ਡਿਸਪਲੇਅ ਦਾ ਜਿਲਾ ਪ੍ਰਸ਼ਾਸ਼ਨ ਵਲੋਂ ਕੀਤਾ ਗਿਆ ਇਸ ਮੌਕੇ ਡਿਪਟੀ ਕਮਿਸ਼ਨਰ ਅਮ੍ਰਿਤਸਰ ਸ਼ਿਵ ਦਿਆਲ ਸਿੰਘ ਢਿੱਲੋਂ ਪੁਲਿਸ ਕਮਿਸ਼ਨਰ ਡਾ ਸੁਖਚੈਨ ਸਿੰਘ ਗਿੱਲ ਅਤੇ ਫੋਜ ਦੇ ਆਲਾ ਅਧਿਕਾਰੀ ਮੌਜੂਦ ਰਹੇ।

ਇਸ ਸਮਾਗਮ ਦਾ ਆਯੋਜਨ ਜਿਲਾ ਪ੍ਰਸ਼ਾਸ਼ਨ ਵਲੋਂ ਆਰਮੀ ਦੇ ਸੈਨਾ ਦਿਵਸ ਮੌਕੇ ਅਮ੍ਰਿਤਸਰ ਵਾਸੀਆਂ ਨੂੰ ਮਿਲਟਰੀ ਦੇ ਜਵਾਨਾਂ ਦੇ ਬੈਡ ਦੇ ਪ੍ਰਦਰਸ਼ਨ ਬਾਰੇ ਰੂਬਰੂ ਕਰਵਾਉਣ ਲਈ ਕੀਤਾ ਗਿਆ ਜਿਸ ਵਿਚ ਡਿਪਟੀ ਕਮਿਸ਼ਨਰ ਅਮ੍ਰਿਤਸਰ ਸ਼ਿਵ ਦਿਆਲ ਸਿੰਘ ਢਿੱਲੋਂ ਵਲੌ ਇਸ ਮਿਲਟਰੀ ਬੈਡ ਦੇ ਪ੍ਰਦਰਸ਼ਨ ਨੂੰ ਲੈਕੇ ਕਾਫੀ ਸਲਾਘਾ ਕੀਤੀ ਗਈ ।

Leave a Reply

Your email address will not be published.