Home » Imran Chishti Ko Shri Nankana Sahib Par Hamala Karane Ke Liye Giraphtaar Kiya Gaya

Imran Chishti Ko Shri Nankana Sahib Par Hamala Karane Ke Liye Giraphtaar Kiya Gaya

इमरान चिश्ती को गुरुद्वारा श्री ननकाना साहिब पर हमला करने के लिए गिरफ्तार किया गया |

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ‘ਤੇ ਹਮਲਾ ਕਰਨ ਵਾਲਾ ਇਮਰਾਨ ਚਿਸ਼ਤੀ ਗਿ੍ਫ਼ਤਾਰ

ਨਨਕਾਣਾ ਸਾਹਿਬ ਪੁਲਿਸ ਸਟੇਸ਼ਨ ‘ਚ ਇਮਰਾਨ ਚਿਸ਼ਤੀ ਦੇ ਵਿਰੁਧ ਧਾਰਾ 295A, 290, 291, 341, 506,148,149 PPC, 6 sound system act & 7 ATA ਤਹਿਤ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇਮਰਾਨ ਚਿਸ਼ਤੀ ਨੇ ਗੁਰਦੁਆਰਾ ਨਨਕਾਣਾ ਸਾਹਿਬ ਦਾ ਘਿਰਾਉ ਕਰਕੇ ਸਿੱਖਾਂ ਪ੍ਰਤੀ ਅਪਸਬਦ ਬੋਲੇ ਸਨ।

from Nankana Sahib – Imran Chishti Arrested by Police in Nankana Sahib.

Leave a Reply

Your email address will not be published.