Home » UP Mein Nagar Kirtan Karne wale 55 Sikhon Par Case Darz

UP Mein Nagar Kirtan Karne wale 55 Sikhon Par Case Darz

यूपी में नगर कीर्तन करने वाले 55 सिखों पर केस दर्ज

ਯੂਪੀ ਵਿੱਚ ਨਗਰ ਕੀਰਤਨ ਕੱਢਣ ਵਾਲੇ 55 ਸਿੱਖਾਂ ਉੱਤੇ ਹੋਇਆ ਕੇਸ ਦਰਜ

ਅਮ੍ਰਿਤਸਰ:- ਜਿਥੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਕਾਸ਼ ਪੂਰਬ ਸੰਬੰਧੀ ਸਾਰੇ ਹਿੰਦੂਸਤਾਨ ਵਿਚ ਨਗਰ ਕੀਰਤਨ ਆਯੋਜਿਤ ਕੀਤੇ ਜਾ ਰਹੇ ਹਨ ।ਪਰ ਉਥੇ ਹੀ ਯੂਪੀ ਦੀ ਯੋਆਗੀ ਸਰਕਾਰ ਵਲੋਂ ਪਹਿਲਾਂ ਦਾ ਸਿੱਖ ਭਾਈਚਾਰੇ ਨੂੰ ਇਸ ਦੀ ਇਜਾਜ਼ਤ ਨਹੀ ਦਿੱਤੀ ਗਈ ਅਤੇ ਜੇਕਰ ਸਿੱਖਾ ਵਲੋਂ ਜਦੋ ਇਹ ਨਗਰ ਕੀਰਤਨ ਕੱਢਿਆ ਗਿਆ ਤਾ ਉਹਨਾਂ ਵਲੋਂ 55 ਸਿੱਖਾਂ ਤੇ ਕੇਸ ਦਰਜ ਕੀਤਾ ਗਿਆ ਹੈ ।ਜਿਸਦੀ ਸਖਤ ਸਬਦਾਂ ਵਿਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਵਲੋਂ ਨਿੰਦਿਆ ਕੀਤੀ ਗਈ ।

Leave a Reply

Your email address will not be published.